ਕਾਨੂੰਨੀ ਮਾਮਲੇ

ਜ਼ਿੰਦਗੀ ਦੇ ਬਹੁਤ ਸਾਰੇ ਵੱਖ-ਵੱਖ ਖੇਤਰਾਂ ਵਿੱਚ ਕਨੇਡੀਅਨ ਕਾਨੂੰਨ ਪ੍ਰਣਾਲੀ ਤੁਹਾਡੀ ਰੱਖਿਆ ਕਰਦੀ ਹੈ। ਕੁਝ ਨਵੇਂ ਆਉਣ ਵਾਲਿਆਂ ਨੂੰ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹ ਕਨੇਡਾ ਦੇ ਕਾਨੂੰਨ ਅਤੇ ਕਨੇਡੀਅਨ ਕਾਨੂੰਨੀ ਪ੍ਰਣਾਲੀ ਤੋਂ ਜਾਣੂ ਨਹੀਂ ਹੁੰਦੇ। ਇਸ ਸੈਕਸ਼ਨ `ਚੋਂ ਤੁਹਾਡੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਮਿਲੇਗੀ ਅਤੇ ਕਿਵੇਂ ਕਾਨੂੰਨੀ ਮਦਦ ਲੈਣੀ ਹੈ ਜਦੋਂ ਤੁਹਾਨੂੰ ਜ਼ਰੂਰਤ ਹੋਵੇ।