ਰਿਹਾਇਸ਼

ਜਦੋਂ ਤੁਸੀਂ ਨਵੀਂ ਕਮਿਊਨਿਟੀ ਵਿੱਚ ਆਉੰਦੇ ਹੋ ਰਿਹਾਇਸ਼ ਇੱਕ ਜ਼ਰੂਰੀ ਲੋੜ ਹੁੰਦੀ ਹੈ। ਇਸ ਸੈਕਸ਼ਨ ਵਿੱਚ ਤੁਹਾਨੂੰ ਵੱਖ-ਵੱਖ ਕਿਸਮ ਦੀਆਂ ਰਿਹਾਇਸ਼ਾਂ ਬਾਰੇ ਪਤੇ ਲੱਗੇਗਾ, ਕਿਰਾਏ `ਤੇ ਲੈਣ ਲਈ ਰਿਹਾਇਸ਼ ਦੀ ਕਿਵੇਂ ਭਾਲ ਕਰਨੀ ਹੈ, ਮਾਲਕ-ਕਿਰਾਇਦਾਰ ਦੇ ਸਬੰਧਾਂ ਅਤੇ ਨਵੇਂ ਘਰ ਨੂੰ ਕਿਵੇਂ ਖ਼ਰੀਦਣਾ ਅਤੇ ਫਾਇਨਾਨਸ ਕਰਨਾ ਹੈ।