ਰੁਜ਼ਗਾਰ

ਨਵੇਂ ਦੇਸ਼ ਵਿੱਚ ਕੰਮ ਲੱਭਣਾ ਭੰਬਲਭੂਸੇ ਵਾਲਾ ਤਜਰਬਾ ਹੁੰਦਾ ਹੈ। ਤੁਹਾਡੇ ਪਿਛਲੇ ਤਜਰਬੇ ਨਾਲੋਂ ਇੱਥੇ ਬਹੁਤ ਸਾਰੀਆਂ ਗੱਲਾਂ ਭਿੰਨ ਹੋਣਗੀਆਂ। ਕਨੇਡਾ ਵਿੱਚ ਕੰਮ ਕਰਨ ਲਈ, ਨੌਕਰੀ ਭਾਲਣ ਅਤੇ ਕੰਮ ਥਾਂ `ਤੇ ਤੁਹਾਡੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਨ ਲਈ ਸਾਡੇ ਲਿੰਕਸ ਦੀ ਵਰਤੋਂ ਕਰੋ।