ਸਿੱਖਿਆ

ਬਾਹੁਤੇ ਕਨੇਡੀਅਨਾਂ ਲਈ ਸਿੱਖਿਆ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਉਨਾਟਾਰਓ ਵਿੱਚ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦੇ ਬਹੁਤ ਜ਼ਿਆਦਾ ਮੌਕੇ ਹਨ। ਉਨਟਾਰੀਓ ਵਿੱਚ ਵੱਖ-ਵੱਖ ਸਕੂਲ ਪ੍ਰਣਾਲੀਆਂ, ਬਾਲਗਾਂ ਲਈ ਸਿੱਖਿਆ ਦੇ ਮੌਕੇ ਅਤੇ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਬਾਰੇ ਜਾਣਕਾਰੀ ਲਵੋ।